ਛੁਲ੍ਹਕ ਛੁਲ੍ਹਕ ਪੈਣਾ

- (ਅਤਿਅੰਤ ਖ਼ੁਸ਼ ਹੋਣਾ, ਖ਼ੁਸ਼ੀ ਵਿੱਚ ਹੱਸਣਾ)

ਕਹਿੰਦੇ ਹਨ ਆਪਣੀ ਜੁਆਨੀ ਵਿੱਚ ਜੁਮਾ ਇਕ ਅਤਿਅੰਤ ਖੂਬਸੂਰਤ ਆਦਮੀ ਸੀ । ਜਿਧਰੋਂ ਲੰਘ ਜਾਂਦਾ ਹਰ ਕੁੜੀ ਜੁਮੇ ਲਈ ਮਰ ਰਹੀ ਹੁੰਦੀ ; ਉਹਦੀ ਇੱਕ ਨਜ਼ਰ ਨੂੰ ਇੱਕ ਹਾਸੀ ਨੂੰ ਹਰ ਕੋਈ ਆਪਣੇ ਵੱਲ ਖਿੱਚ ਕੇ ਛੁਲ੍ਹਕ ਛੁਲ੍ਹਕ ਪੈਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ