ਚੂੰ ਨਾ ਕਰ ਸਕਣੀ

- (ਅੱਗੋਂ ਕੁਸਕ ਨਾ ਸਕਣਾ)

ਮੁਨਸ਼ੀ ਜਮਾਲੇ ਨੂੰ ਜੁੱਤੀਆਂ ਦਬਾ ਦਬ ਮਾਰ ਰਿਹਾ ਸੀ । ਜਮਾਲੇ ਦਾ ਪਿਉ ਸਹਿਮਿਆ ਹੋਇਆ ਅੰਦਰ ਹੀ ਅੰਦਰ ਰੋ ਰਿਹਾ ਸੀ । ਭਾਵੇਂ ਚੱਕ ਦੇ ਸਭ ਮੁਖੀ ਤੇ ਸਿਆਣੇ ਬੰਦੇ ਉੱਥੇ ਇਕੱਠੇ ਹੋਏ ਹੋਏ ਸਨ, ਪਰ ਕੋਈ ਚੂੰ ਨਹੀਂ ਸੀ ਕਰ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ