ਚੁੱਪ ਈ ਭਲੀ

- (ਗੱਲ ਕਹਿਣ ਸੁਣਨ ਦੀ ਹਾਜਤ ਨਹੀਂ, ਦੱਸਿਆ ਨਹੀਂ ਜਾ ਸਕਦਾ)

ਕੌੜੀ- ਖਬਰੇ, ਏਹਨਾਂ ਮੁੰਡਿਆਂ ਦੀ ਅਕਲ ਨੂੰ ਕੀਹ ਹੋ ਜਾਂਦਾ ਏ ਪੜ੍ਹ ਕੇ !
ਪ੍ਰੇਮੀ- ਭੈਣ ! ਕੁਝ ਨਾ ਪੁੱਛ, ਚੁੱਪ ਈ ਭਲੀ । ਕੀਹ ਦੱਸਾਂ ? ਏਹੋ ਮੁੰਡਾ ਐਡਾ ਭੋਲਾ ਤੇ ਗ਼ਰੀਬ ਹੁੰਦਾ ਸੀ...ਜਦੋਂ ਦਾ ਬਸ ਲਾਹੌਰ ਗਿਆ ਏ, ਸਾਈਂ ਜਾਣੇ ਕੀ ਵੱਗ ਗਈ ਏ ਮੱਤ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ