ਚੁੱਪ ਵਰਤ ਜਾਣੀ

- (ਚੁੱਪ ਚਾਪ ਹੋ ਜਾਣੀ)

ਉਸ ਨੂੰ ਬੜੀ ਭਾਰੀ ਸ਼ਰਮ ਮਹਿਸੂਸ ਹੋਣ ਲੱਗੀ ਤੇ ਉਸ ਨੇ ਮੁੰਡੇ ਦੀ ਇਹ ਮੰਗ ਵਾਜਬ ਹੀ ਸਮਝੀ, ਜਿਹੜਾ ਉਸ ਨੂੰ ਰਾਂਝਾ ਕਹਿਣ ਤੋਂ ਵਰਜ ਰਿਹਾ ਸੀ । ਦੋ ਚਾਰ ਮਿੰਟਾਂ ਲਈ ਦੁਪਾਸੀਂ ਚੁੱਪ ਵਰਤ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ