ਚੁਸਕੀ ਲਾ ਲੈਣੀ

- (ਹੋਰ ਕੰਮ ਵਿੱਚ ਰੁੱਝਿਆਂ ਵੀ ਸਮਾਂ ਕੱਢ ਕੇ ਨਸ਼ੇ, ਖੇਡ ਆਦਿ ਦਾ ਅਨੰਦ ਲੈਣਾ)

ਜ਼ਿਮੀਂਦਾਰ ਤੇ ਉਸ ਦਿਆਂ ਸਾਥੀਆਂ ਨੇ ਕਾਮਿਆਂ ਨੂੰ ਸੱਦ ਕੇ ਉਨ੍ਹਾਂ ਨੇ ਸ਼ਿਕਾਰ ਨੂੰ ਬੱਧਾ, ਤੇ ਖੁਰਜੀਆਂ ਵਿੱਚ ਸੰਭਾਲਿਆ ਤੇ ਟੋਰਿਆ ਤੇ ਆਪ ਟੁਰਨ ਤੋਂ ਪਹਿਲੇ ਉਹਨਾਂ ਨੇ ਸੋਚਿਆ ਪੰਜੇ ਦੇ ਪੰਜੇ ਇੱਕ ਇੱਕ ਚੁਸਕੀ ਲਾ ਲੈਣ । ਫਲਾਹ ਦੇ ਦਰਖ਼ਤ ਹੇਠ ਬੈਠ ਕੇ ਸ਼ੇਰੇ ਨੇ ਬੋਤਲ ਖੋਲ੍ਹ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ