ਚੁਟਕੀਆਂ ਭਰਨੀਆਂ

- (ਮੁੜ ਮੁੜ ਚੇਤੇ ਆਉਣਾ)

ਸਭ ਤੋਂ ਬਹੁਤਾ ਤਾਂ ਅੱਜ ਸ਼ਾਮ ਦੀ ਚਾਹ ਪਾਰਟੀ ਵਾਲੀਆਂ ਗੱਲਾਂ ਬਾਤਾਂ ਦਾ ਸਿਲਸਲਾ, ਜਿਸ ਦੇ ਦੌਰਾਨ ਉਸ ਦੇ ਦੋਸਤ ਸੇਠ ਪੰਨਾ ਲਾਲ ਦੀਆਂ ਕਹੀਆਂ ਹੋਈਆਂ ਕੁਝ ਖਾਸ ਗੱਲਾਂ ਮੁੜ ਮੁੜ ਉਸ ਦੀਆਂ ਪੁੜਪੁੜੀਆਂ ਵਿੱਚ ਚੁਟਕੀਆਂ ਭਰਦੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ