ਚਿਹਰੇ ਉੱਤੇ ਸਿਆਹੀ ਫਿਰਨੀ

- (ਸ਼ਰਮਿੰਦਾ ਹੋ ਜਾਣਾ, ਚਿਹਰੇ ਦਾ ਰੰਗ ਕਾਲਾ ਪੈ ਜਾਣਾ)

ਉਸ ਨੇ ਬੜੀ ਚਲਾਕੀ ਨਾਲ ਸੁਆਲ ਕੀਤਾ। ਉਸ ਨੂੰ ਆਸ ਸੀ ਕਿ ਮੁੰਡਾ ਉੱਤਰ ਨਹੀਂ ਦੇ ਸਕੇਗਾ । ਪਰ ਜਦੋਂ ਮੁੰਡੇ ਨੇ ਸਾਰਿਆਂ ਦੇ ਸਾਹਮਣੇ ਪੂਰਨ ਸੰਤੁਸ਼ਟ ਕਰਨ ਵਾਲਾ ਉੱਤਰ ਦਿੱਤਾ, ਤਾਂ ਉਸ ਦੇ ਚਿਹਰੇ ਉੱਤੇ ਸਿਆਹੀ ਫਿਰ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ