ਦਾਅ ਫੁਰਨਾ

- (ਦਾਅ ਲੱਗ ਜਾਣਾ, ਚਾਲਾਕੀ ਸਫਲਤਾ ਨਾਲ ਕੰਮ ਕਰ ਜਾਣਾ)

ਅਨੰਤ ਰਾਮ ਨੇ ਮੇਰਾ ਸਾਰਾ ਵਣਜ ਵਿਹਾਰ, ਮੇਰਾ ਰੁਜ਼ਗਾਰ ਖੋਹਣ ਤੋਂ ਫ਼ਰਕ ਨਹੀਂ ਕੀਤਾ। ਪਰ ਕਦੇ ਬਾਬੇ ਦੀਆਂ ਕਦੇ ਪੋਤੇ ਦੀਆਂ। ਜੇ ਮੇਰਾ ਦਾਅ ਫੁਰ ਗਿਆ ਤਾਂ ਉਹ ਵੀ ਯਾਦ ਕਰੇਗਾ, ਪਈ ਕੋਈ ਟੱਕਰਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ