ਦਾਅ ਲਾਉਣਾ

- (ਫੱਬਵਾਂ ਮੌਕਾ ਮਿਲਣਾ ਤੇ ਆਪਣਾ ਕੰਮ ਕਰ ਲੈਣਾ)

ਜਦੋਂ ਉਸ ਦੇ ਹੱਥ ਤਾਕਤ ਆਈ ਤਾਂ ਉਸ ਦੇ ਦੋਸਤਾਂ ਖੂਬ ਦਾਅ ਲਾਇਆ। ਆਪਣੇ ਅੜੇ ਹੋਏ ਕੰਮ ਸਾਰੇ ਕਰਾ ਲਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ