ਦਾਦ ਦੇਣਾ

- (ਵਾਹ ਵਾਹ ਆਖਣੀ, ਪਸੰਦ ਕਰਨਾ)

ਊਸ਼ਾ ਨੂੰ ਆਪਣਾ ਖ਼ਿਆਲ ਗ਼ਲਤ ਜਾਪਿਆ ਜੇਹੜਾ ਉਹ ਸੋਚਦੀ ਸੀ ਕਿ ਉਸ ਦਾ ਪਤੀ ਸੰਗੀਤਕ ਰੁਚੀਆਂ ਤੋਂ ਅਨਭਿੱਜ ਹੈ । ਗਾਣੇ ਦੇ ਇੱਕ ਇੱਕ ਸ਼ਬਦ ਉੱਤੇ ਜਿਸ ਤਰਾਂ ਪੂਰਨ ਚੰਦ ਨੇ ਦਾਦ ਦਿੱਤੀ ਸੀ, ਇਸ ਨੂੰ ਵੇਖ ਕੇ ਉਸ ਦੇ ਦਿਲ ਨੂੰ ਇੱਕ ਮਿੱਠੀ ਤਸੱਲੀ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ