ਦਾਗ਼ ਲੱਗਣਾ

- (ਬਦਨਾਮ ਹੋ ਜਾਣਾ)

ਕੋਲਿਆਂ ਦੀ ਦਲਾਲੀ ਵਿੱਚ ਸਦਾ ਹੀ ਮੂੰਹ ਕਾਲਾ ਹੁੰਦਾ ਹੈ ਕਿਸੇ ਸਭਾ ਸੁਸਾਇਟੀ ਦਾ ਪੈਸੇ ਵਾਲਾ ਕੰਮ ਕਦੇ ਆਪਣੇ ਹੱਥ ਨਹੀਂ ਲੈਣਾ ਚਾਹੀਦਾ ਕਿਉਂਕਿ ਦਾਗ਼ ਲੱਗਣਾ ਆਸਾਨ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ