ਦਾਈਆ ਕਰਨਾ

- (ਫ਼ੈਸਲਾ ਕਰਨਾ)

ਕੁਝ ਸਿਆਣੇ ਤੇ ਦੇਸ਼-ਦਰਦੀ ਕਾਂਗਰਸੀਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਦੋਹਾਂ ਉਮੀਦਵਾਰਾਂ ਵਿੱਚੋਂ ਇੱਕ ਬੈਠ ਜਾਏ, ਜਦ ਕਿ ਦੋਵੇਂ ਹੀ ਕਾਂਗਰਸ ਵੱਲੋਂ ਖੜੇ ਹੁਣ ਦਾ ਦਾਈਆ ਕਰ ਰਹੇ ਸਨ, ਪਰ ਕਿਸੇ ਦੀ ਕੋਈ ਪੇਸ਼ ਨਾ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ