ਦਾਲ ਗਲਣੀ

- (ਸਫਲਤਾ ਹੋਣੀ, ਕਿਸੇ ਥਾਂ ਗੱਲ ਮੰਨੀ ਜਾਣੀ)

ਹਿੰਦੁਸਤਾਨੀਆ ! ਜਾਗ ਕੇ ਮਾਰ ਝਾਤੀ, ਤੇਰੇ ਜੀਉਣ ਦਾ ਅੱਜ ਕੋਈ ਹਾਲ ਭੀ ਹੈ ? ਪਲੇ ਆਪਣੇ ਕੋਈ ਕਰਤੂਤ ਭੀ ਹੈ ? ਗਲਦੀ ਕਿਸੇ ਮਹਿਫ਼ਲ ਅੰਦਰ ਦਾਲ ਭੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ