ਦਾਲ ਵਿੱਚ ਕਾਲਾ ਹੋਣਾ

- (ਸ਼ੱਕ ਦੀ ਗੁੰਜਾਇਸ਼ ਹੋਣੀ)

ਮੈਂ ਤਾਂ ਪਹਿਲੇ ਦਿਨ ਇਹ ਤਾੜ ਗਈ ਸਾਂ ਕਿ ਇਸ ਦਾਲ ਵਿੱਚ ਕੁਝ ਕਾਲਾ ਹੈ। ਹੁਣ ਵੇਖ ਲੈ ਸਾਰੇ ਹਰਦਵਾਰ ਵਿੱਚ ਇਨ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ