ਦਾਲ ਵਿੱਚ ਕੁਝ ਕਾਲਾ ਹੋਣਾ

- (ਸ਼ੱਕ ਵਾਲੀ ਗੱਲ ਹੋਣੀ)

ਤੁਹਾਡੇ ਘਰ ਚੋਰੀ ਹੋਈ ਤੇ ਤੁਹਾਡਾ ਗੁਆਂਢੀ ਗ਼ਾਇਬ ਹੈ। ਮੈਨੂੰ ਤਾਂ ਦਾਲ ਵਿੱਚ ਕੁਝ ਕਾਲਾ ਲਗਦਾ ਹੈ ਕਿਤੇ ਚੋਰੀ ਉਸ ਨੇ ਹੀ ਨਾ ਕੀਤੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ