ਦਾਲੋਂ ਟੁੱਟਣਾ

- (ਪੱਲੇ ਪੈਸਾ ਧੇਲਾ ਨਾ ਹੋਣਾ, ਗ਼ਰੀਬ ਤੇ ਲੋੜਵੰਦ ਰਹਿਣਾ)

ਉਹ ਅੰਮ੍ਰਿਤਸਰ ਰਹਿੰਦੇ ਨੇ। ਜਦੋਂ ਵੀ ਕਦੇ ਆਂਦੇ ਹਨ, ਮੈਂ ਉਨ੍ਹਾਂ ਤੋਂ ਕਦੇ ਕੁਝ ਨਹੀਂ ਮੰਗਿਆ ਕਿਉਂਕਿ ਮੈਨੂੰ ਪਤਾ ਏ ਕਿ ਉਹ ਆਪ ਹੀ ਸਦਾ ਦਾਲੋਂ ਟੁੱਟੇ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ