ਦਾਣਾ ਪਾਣੀ ਮੁੱਕ ਜਾਣਾ

- (ਕਿਸੇ ਥਾਂ ਤੋਂ ਚਲੇ ਜਾਣਾ, ਮਰ ਜਾਣਾ)

ਕੱਲ ਤੇ ਵਿਚਾਰਾ ਇੱਥੇ ਹੱਸਦਾ ਖੇਡਦਾ ਸੀ। ਰਾਤੋ ਰਾਤ ਉਸ ਦਾ ਦਾਣਾ ਪਾਣੀ ਮੁੱਕ ਗਿਆ। ਐਸਾ ਪੇਟ ਵਿੱਚ ਸੂਲ ਉਠਿਆ ਕਿ ਬਸ ਮੂਧਿਆਂ ਕਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ