ਦਾੜ੍ਹ ਥੱਲੇ ਚੜ੍ਹਨਾ

- (ਵੱਸ ਵਿੱਚ ਆਣਾ, ਕਾਬੂ ਆਣਾ)

ਅਨੰਤ ਰਾਮ ਨੇ ਮੇਰੇ ਨਾਲ ਬੜੇ ਜ਼ੁਲਮ ਕੀਤੇ ਨੇ । ਮੇਰੇ ਵਿਆਹ ਨੂੰ ਧੱਕਾ ਲਾਇਆ ਏ ; ਮੇਰੇ ਸੱਜਣਾਂ ਨੂੰ ਨਖੇੜਿਆ ਏ ਤੇ ਵੈਰੀਆਂ ਨੂੰ ਮੇਰੇ ਨਾਲ ਭੇੜਿਆ ਏ। ਹੱਛਾ, ਜੋ ਰੱਬ ਕਰੇ ਸੋ ਹੋਵੇ ! ਜੇ ਕਿਤੇ ਇਕ ਵਾਰੀ ਮੇਰੀ ਦਾੜ੍ਹ ਥੱਲੇ ਚੜ੍ਹ ਗਿਆ ਤਾਂ ਮੈਂ ਅਗਲੀ ਪਿਛਲੀ ਸਾਰੀ ਕਸਰ ਕੱਢ ਲਵਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ