ਦਾੜ੍ਹੀ ਖੇਹ ਪਾਉਣੀ

- (ਬੇ-ਇੱਜ਼ਤੀ ਕਰਨੀ, ਨਮੋਸ਼ੀ ਕਰਨੀ)

ਤੂੰ ਏਸ ਕੁੜੀ ਦੇ ਕਿੱਤੇ ਤਾਂ ਵੇਖ ! ਤੇ ਅਸੀਂ ਏਧਰ ਇਸ ਲਈ ਵਰ ਟੋਲਦੇ ਫਿਰਦੇ ਹਾਂ ! ਹੁਣ ਛੇਕੜਲੇ ਵੇਲੇ ਏਸ ਮੇਰੀ ਦਾੜ੍ਹੀ ਖੇਹ ਪਾਉਣੀ ਏ । ਹੋਰ ਕੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ