ਦਾੜ੍ਹੀ ਮਨਾਉਣੀ

- (ਬੇਪਤੀ ਕਰਾਉਣੀ)

ਤੇਰੇ ਵੇਖਦਿਆਂ ਹੀਰ ਲੈ ਗਏ ਖੇੜੇ, ਦਾੜ੍ਹੀ ਪਰੋ ਦੇ ਵਿੱਚ ਮੁੰਨਾਏ ਬੈਠੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ