ਦਾੜ੍ਹੀਆਂ ਵੱਲ ਵੇਖਣਾ

- (ਵੱਡੀ ਉਮਰ ਦਾ ਲਿਹਾਜ਼ ਕਰਨਾ)

ਹੁਣ ਸਾਡੀਆਂ ਦਾੜ੍ਹੀਆਂ ਵੱਲ ਵੇਖ ਤੇ ਗੁੱਸਾ ਜਾਣ ਦੇ। ਸਾਡੀ ਇੱਜ਼ਤ ਰੱਖ ਤੇ ਗੱਲ ਮੰਨ ਜਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ