ਦੱਬੇ ਮੁਰਦੇ ਕੱਢਣੇ

- (ਭੁੱਲੀਆਂ ਹੋਈਆਂ ਰੋਸ ਦੀਆਂ ਗੱਲਾਂ ਮੁੜ ਯਾਦ ਕਰਾਉਣੀਆਂ)

ਮੂੰਹੋਂ ਕੌੜੀਆਂ ਫਿਕੀਆਂ ਹੱਦ ਕੇ ਤੇ, ਕਾਹਨੂੰ ਨਵਾਂ ਤੋਂ ਮਾਸ ਨਖੇੜਦੇ ਹੋ ?
ਦੱਬੇ ਹੋਏ ਮੁਰਦਾਰ ਉਖੇੜ ਕਾਹਨੂੰ, ਹੱਥ ਲਹੂ ਦੇ ਨਾਲ ਲਬੇੜਦੇ ਹੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ