ਡੱਬੀਆਂ ਮਾਰਨੀਆਂ

- (ਲਾਵਾਂ ਵੇਲੇ ਖਾਰੇ ਤੇ ਬੈਠੇ ਨੂੰ ਸਾਲੀਆਂ ਨੇ ਲੱਕੜ ਦੀਆਂ ਡੱਬੀਆਂ ਪੈਸੇ ਪਾ ਕੇ ਲੱਕ ਵਿੱਚ ਮਾਰਨੀਆਂ)

ਇਸ ਸਮੇਂ ਸਾਲੀਆਂ ਲਾੜੇ ਦੀ ਖੂਬ ਗਤ ਬਣਾਉਂਦੀਆਂ ਹਨ । ਉਸ ਨੂੰ ਡੱਬੀਆਂ ਮਾਰਦੀਆਂ, ਮਖੌਲ ਕਰਦੀਆਂ ਤੇ ਮਿਹਣੇ ਦਿੰਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ