ਦਬੇ ਪੈਰੀਂ ਚਲਣਾ

- (ਹੌਲੀ ਹੌਲੀ ਚੋਰਾਂ ਵਾਂਗ ਤੁਰਨਾ)

ਉਹ ਐਸਾ ਦਬੇ ਪੈਰੀਂ ਮੇਰੇ ਕੋਲੋਂ ਲੰਘ ਗਿਆ ਕਿ ਮੈਨੂੰ ਪਤਾ ਤੀਕ ਨਾ ਲੱਗਿਆ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹ ਆਪਣੇ ਕੰਮ ਵਿੱਚ ਜੁਟਿਆ ਹੋਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ