ਦਬਿਆ ਹੋਣਾ

- (ਕੈਦ ਮਹਿਸੂਸ ਕਰਨਾ, ਆਜ਼ਾਦੀ ਵਿੱਚ ਰੁਕਾਵਟ)

ਕਈ ਵਾਰੀ ਮੁੰਡੇ ਦਾ ਸੁਭਾਅ ਪਿਤਾ ਦੇ ਉਲਟ ਹੁੰਦਾ ਹੈ । ਮੁੰਡਾ ਪਿਉ ਨੂੰ ਪਿਆਰ ਕਰਨ ਦੀ ਥਾਂ ਉਸ ਤੋਂ ਦੂਰ ਰਹਿਣ ਦਾ ਯਤਨ ਕਰਦਾ ਹੈ । (ਕਿਉਂਕਿ) ਉਹ ਮਾਪਿਆਂ ਅੱਗੇ ਦਬਿਆ ਹੋਇਆ ਮਹਿਸੂਸ ਕਰਦਾ ਹੈ, ਉਸ ਨੂੰ ਆਪਣੀ ਆਜ਼ਾਦੀ ਕੁਚਲਦੀ ਦਿਸਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ