ਡੱਡੀ ਮੱਛੀ ਸਭ ਹਜ਼ਮ ਕਰ ਜਾਣੀ

- (ਸਭ ਚੰਗੀ ਮੰਦੀ ਖਾ ਜਾਣੀ)

ਉਸ ਦੇ ਹਾਜ਼ਮੇ ਦੀ ਕੁਝ ਨਾ ਪੁੱਛੋ, ਡੱਡੀ ਮੱਛੀ ਸਭ ਹਜਮ ਕਰ ਜਾਂਦਾ ਹੈ । ਬੰਦਿਆਂ ਦਾ ਖੂਨ ਵੀ ਖ਼ੂਬ ਚੂਸਦਾ ਹੈ ਤੇ ਡਕਾਰ ਨਹੀਂ ਲੈਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ