ਦਫ਼ਾ ਪੁੱਟੀ ਜਾਣੀ

- (ਬੇਪਤੀ ਹੋਣੀ)

ਕਦੀ ਕਦਾਈਂ ਭੁੱਲ ਭੁੱਲੇਖੇ ਤੀਵੀਂ ਜਾਂ ਕੁੜੀ ਗਲਤੀ ਨਾਲ ਕਿਸੇ ਮਰਦ ਦੇ ਨਾਲ ਵੀ ਲੱਗ ਜਾਵੇ ਤਾਂ ਕੁੜੀ ਦਾ ਬਾਪ ਕੁੜੀ ਦੇ ਟੋਟੇ ਕਰਨ ਨੂੰ ਤਿਆਰ ਹੋ ਜਾਵੇਗਾ। 'ਕਹੇਗਾ ਦਫ਼ਾ ਪੁਟੀ ਗਈ ਜੇ। ਇਹ ਹੈ ਇਨਸਾਫ਼ ਬੀਬੇ ਰਾਣੇ ਆਦਮੀ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ