ਦਗੜ ਦਗੜ ਕਰਦੇ ਫਿਰਨਾ

- (ਭੱਜੇ ਫਿਰਨਾ)

ਸਾਡਾ ਮੁੰਡਾ ਸਾਰਾ ਦਿਨ ਇਧਰ ਉਧਰ ਦਗੜ ਦਗੜ ਕਰਦਾ ਫਿਰਦਾ ਹੈ ; ਇਸ ਨੂੰ ਜ਼ਰਾ ਸਕੂਲੋਂ ਡੱਕ ਕੇ ਰੱਖਿਆ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ