ਦਾਹਵਾ ਠੋਕਣਾ

- (ਮੁਕੱਦਮਾ ਕਰਨਾ)

ਉਸ ਨੇ ਹੀਲ ਕੀਤੀ ਨਾ ਦਲੀਲ। ਮਿਤੀ ਪੁੱਗਦਿਆਂ ਹੀ ਸਿੱਧਾ ਜਾ ਦਾਹਵਾ ਠੋਕਿਆ ਤੇ ਵਿਚਾਰੇ ਦੇ ਸੰਮਨ ਕਢਾ ਦਿੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ