ਡਕਾਰ ਜਾਣਾ

- (ਹਜ਼ਮ ਕਰ ਜਾਣਾ)

ਇਸ ਲੁੱਟ ਵਿੱਚ ਉਸਨੇ ਬੜੇ ਹੱਥ ਰੰਗੇ ਹਨ। ਲੱਖਾਂ ਰੁਪਏ ਉਸ ਨੂੰ ਪ੍ਰਾਪਤ ਹੋਏ ਹਨ। ਕਿਸੇ ਦੇ ਕੰਨੀ ਉਸਨੇ ਆਵਾਜ਼ ਨਹੀਂ ਪੈਣ ਦਿੱਤੀ। ਸਭ ਕੁਝ ਆਪ ਹੀ ਡਕਾਰ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ