ਦਲੀਜਾਂ ਤੇ ਪੈਰ ਰੱਖਣਾ

- (ਘਰ ਵੜਨਾ)

ਮਧੂਬਾਲਾ ਦੇ ਅਣਖੀ ਪਿਉ ਨੇ ਵੀ ਕਹਿ ਦਿੱਤਾ-'ਜਾਓ, ਮੇਰੇ ਭਾਣੇ ਧੀ ਵੀ ਮਰ ਗਈ, ਜੁਆਈ ਵੀ । ਅੱਜ ਮੈਂ ਤੁਸਾਂ ਦੁਹਾਂ ਦਾ ਸਰਾਧ ਕੀਤਾ ।" ਤੇ ਉਸ ਦਿਨ ਤੋਂ ਬਾਦ ਵਿਚਾਰੀ ਮਧੂਬਾਲਾ ਨੂੰ ਪੇਕੇ ਦੀਆਂ ਦਲੀਜਾਂ ਤੇ ਪੈਰ ਰੱਖਣਾ ਨਸੀਬ ਨਾ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ