ਦਲੀਜਾਂ ਉਚੇੜ ਮਾਰਨੀਆਂ

- (ਕਿਸੇ ਦੇ ਘਰ ਘੜੀ-ਮੁੜੀ ਫੇਰੇ ਪਾਉਣੇ)

ਕਦੀ ਸਮਾਂ ਸੀ ਕਿ ਜਿਸ ਘਰ ਧੀ ਹੁੰਦੀ ਸੀ ; ਲੋਕੀ ਉਨ੍ਹਾਂ ਦੀਆਂ ਦਲੀਜਾਂ ਉਚੇੜ ਮਾਰਦੇ ਸਨ। ਹੁਣ ਧੀ ਵਾਲੇ ਵਿਚਾਰੇ ਤਰਲੇ ਕੱਢਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ