ਦਮ ਦੁਆਉਣਾ

- (ਕਿਸੇ ਕੰਮ ਤੋਂ ਕਿਸੇ ਨੂੰ ਸਾਹ ਦੁਆਉਣਾ)

ਉਹ ਵਿਚਾਰਾ ਕਿਸ ਵੇਲੇ ਦਾ ਇਕੱਲਾ ਹੀ ਲੱਕੜਾਂ ਪਾੜਨ ਲੱਗਾ ਪਿਆ ਹੈ। ਕੋਈ ਉਸ ਨੂੰ ਦਮ ਤਕ ਨਹੀਂ ਦੁਆਉਣ ਵਾਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ