ਦਮ ਗਜੇ ਮਾਰਨਾ

- (ਸੁੱਕੇ ਡਰਾਵੇ ਦੇਣਾ; ਦਬਕਾਣਾ)

ਤੂੰ ਐਵੀਂ ਨਾ ਦਮ ਗਜੇ ਮਾਰਦਾ ਰਿਹਾ ਕਰ। ਮੈਂ ਤੇਰੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ। ਵੰਗਾਰ ਕੇ ਕਹਿੰਦਾ ਹਾਂ ਕਿ ਜੋ ਕਰਨਾ ਈ ਕਰ ਲੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ