ਦਮ ਕਰਨਾ

- (ਮੰਤਰ ਪੜ੍ਹਨਾ ਜਾਦੂ ਕਰਨਾ)

ਕਹਿੰਦੇ ਹਨ ਕਿ ਸੋਹਣ ਸਿੰਘ ਨੇ ਦਮ ਕਰਕੇ ਕਈ ਸੱਪ ਦੇ ਕੱਟੇ ਰਾਜ਼ੀ ਕੀਤੇ ਹਨ । ਸਾਡਾ ਤਾਂ ਵਿਸ਼ਵਾਸ਼ ਨਹੀਂ ਬੱਝਦਾ ਪਰ ਦੁਨੀਆਂ ਪਰੇ ਤੋਂ ਪਰੇ ਪਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ