ਦਮ ਖ਼ੁਸ਼ਕ ਹੋਣਾ

- (ਸਾਹ ਸੁੱਕਣਾ, ਹੌਸਲਾ ਢਹਿ ਜਾਣਾ)

ਅਸੀਂ ਪਹਾੜ ਤੇ ਤੁਰ ਕੇ ਜਾਣ ਦੀ ਸਲਾਹ ਕੀਤੀ। ਜੰਗਲ ਵਿੱਚ ਹੀ ਰਾਤ ਪੈ ਗਈ । ਰਾਤ ਦਾ ਸਮਾਂ, ਕਾਲੀ ਰਾਤ, ਸੰਘਣਾ ਜੰਗਲ, ਜਿੱਥੇ ਦਿਨੇ ਡਰ ਪਿਆ ਆਵੇ ਤੇ ਹਿੰਮਤ ਦਾ ਦਮ ਖ਼ੁਸ਼ਕ ਪਿਆ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ