ਦੰਮ ਲੱਗਣੇ

- (ਖ਼ਰਚ ਹੋਣਾ)

ਐਵੇਂ ਤੇ ਨਹੀਂ ਨਾ ਜੀ ਇਹ ਸ਼ਾਨ ਬਣ ਗਈ। ਦੰਮ ਲੱਗੇ ਹਨ। ਹਜ਼ਾਰ ਰੁਪਿਆ ਤੇ ਕੇਵਲ ਇਸ ਕਾਲੀਨ ਤੇ ਲੱਗਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ