ਦਮ ਮਾਰਨਾ

- (ਸਬਰ ਕਰਨਾ, ਡੀਂਗ ਮਾਰਨੀ)

ਕਿਹਰ ਸਿੰਘ- ਮੇਰਾ ਚਾਉ ਵੀ ਜਰਾ ਕੁੰਡ ਦੇ ਨਾ !
ਕਾਕੂ- (ਭੱਠੀ 'ਚੋਂ ਲੋਹਾ ਕੱਢ ਕੇ) ਭਾਈ ਰਤਾ ਦਮ ਮਾਰ । ਵਾਰੀ ਸਿਰ ਇਸ ਨੂੰ ਵੀ ਲਾ ਦਿੰਨਾ ਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ