ਦਮ ਨਾ ਖਾਣਾ

- (ਵਿਸਾਹ ਨਾ ਕਰਨਾ)

ਇਹਨੂੰ ਹਵਾਲਾਤੇ ਸੁੱਟੋ ਤੇ ਚੰਗੀ ਤਰ੍ਹਾਂ ਜੰਦਰਾ ਮਾਰੋ, ਨਹੀਂ ਤਾਂ ਨੱਸ ਜਾਏਗਾ। ਹਵਾਲਦਾਰਾ ! ਖ਼ਬਰਦਾਰੀ ਕਰੀਂ, ਦਮ ਨਾ ਖਾਈਂ ਇਹਦਾ। ਮੈਂ ਤੈਨੂੰ ਰਾਜ਼ੀ ਕਰਾਂਗਾ, ਤੇਰੀ ਕੀਤੀ ਭੁੱਲਾਂਗਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ