ਦਮ ਨਾਲ

- (ਮੇਰਾ ਸਦਕਾ, ਮੇਰੇ ਕਾਰਨ, ਮੇਰੇ ਵਸੀਲੇ)

ਕੁਝ ਆਦਮੀ ਬੈਠੇ ਗੱਲਾਂ ਕਰ ਰਹੇ ਸਨ। ਇੱਕ ਨੇ ਕਿਹਾ ਅੰਗ੍ਰੇਜ਼ਾਂ ਨੇ ਆਸਟ੍ਰੇਲੀਆ ਵਸਾਇਆ। ਦੂਜੇ ਨੇ ਕਿਹਾ ਸਾਡੇ ਵੱਡਿਆਂ ਨੇ ਬਾਰ ਵਸਾਈ। ਨਾਲ ਬੈਠੇ ਡਾਕਟਰ ਸਾਹਿਬ ਨੇ ਕਿਹਾ ਕਿ ਮੇਰੇ ਹੀ ਦਮ ਨਾਲ ਕਬਰਿਸਤਾਨ ਆਬਾਦ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ