ਦਮ ਤੋੜਨਾ

- (ਮਰਨਾ, ਖ਼ਤਮ ਹੋ ਜਾਣਾ)

ਮਨੁੱਖਾਂ ਵਾਂਗ ਮੌਸਮ ਉੱਤੇ ਵੀ ਉਹ ਸਮਾਂ ਆਇਆ ਕਰਦਾ ਹੈ ਜਦ ਉਨ੍ਹਾਂ ਦੀ ਜ਼ਿੰਦਗੀ ਤੇ ਮੌਤ ਦੀਆਂ ਹੱਦਾਂ ਆਪੋ ਵਿੱਚ ਮਿਲ ਜਾਂਦੀਆਂ ਹਨ-ਜਦ ਇਕ ਮੌਸਮ ਦਾ ਬੁਢੇਪਾ ਦੰਮ ਤੋੜ ਰਿਹਾ ਹੁੰਦਾ ਹੈ, ਤੇ ਦੂਜੇ ਦਾ ਬਚਪਨ, ਜਵਾਨੀ ਦੀ ਉਡੀਕ ਵਿੱਚ ਅੰਗੜਾਈਆਂ ਲੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ