ਦਮ ਉਲਟ ਜਾਣਾ

- (ਦਮਾ ਆਦਿਕ ਰੋਗ ਦੇ ਕਾਰਨ ਸਾਹ ਰੁਕ ਜਾਣਾ)

ਕਈ ਵਾਰ ਉਸ ਨੂੰ ਐਸੀ ਖੰਘ ਛਿੜਦੀ ਹੈ ਕਿ ਉਸ ਦਾ ਦਮ ਬਿਲਕੁਲ ਉਲਟ ਜਾਂਦਾ ਹੈ ਤੇ ਮਰਨ ਨੇੜੇ ਪੁੱਜ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ