ਦਮ ਵਧਣਾ

- (ਹੌਸਲਾ ਵੱਧ ਜਾਣਾ)

ਜਦੋਂ ਦੋ ਚਾਰ ਪਤਵੰਤਿਆਂ ਨੂੰ ਉਸ ਨੇ ਆਪਣੇ ਪੱਖ ਦਾ ਵੇਖਿਆ ਤਾਂ ਉਸ ਦਾ ਦਮ ਵੱਧ ਗਿਆ ਤੇ ਉਸ ਨੇ ਸਰਗਰਮੀਆਂ ਹੋਰ ਵਧਾ ਦਿੱਤੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ