ਦਮ ਵੇਖਣਾ

- (ਕਿਸੇ ਦੀ ਤਾਕਤ ਦਾ ਅੰਤ ਲੈਣਾ)

ਸਾਹਬ ਕੁਲੀ ਦਾ ਦਮ ਵੇਖਣ ਲਈ ਉਸ ਨੂੰ ਹੱਲਾ ਸ਼ੇਰੀ ਦਿੰਦਾ ਗਿਆ। ਕੁਲੀ ਵੀ ਇਨਾਮ ਦੇ ਲਾਲਚ ਵਿੱਚ ਇੰਨਾਂ ਬੋਝ ਚੁੱਕੀ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ