ਦਮੋਂ ਕੱਢਣਾ

- (ਕਿਸੇ ਦਾ ਅੰਤ ਵੇਖਣ ਦਾ ਯਤਨ ਕਰਨਾ)

ਬੱਸ ਜੀ, ਮੇਰਾ ਹੋਰ ਪਰਦਾ ਰਹਿਣ ਦਿਉ: ਬਿਲਕੁਲ ਮੈਨੂੰ ਦਮੋਂ ਕੱਢਣ ਦੀ ਨਾ ਕਰੋ। ਤੁਸੀਂ ਤੇ ਸਭ ਕੁਛ ਜਾਣਦੇ ਹੀ ਹੋ। ਮੇਰਾ ਗੁਜ਼ਾਰਾ ਬਣਿਆ ਰਹਿਣ ਦਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ