ਦਮੋਂ ਨਿਕਲ ਜਾਣਾ

- (ਬਹੁਤ ਹੀ ਥੱਕ ਜਾਣਾ)

ਥੋੜ੍ਹਾ ਜ਼ੋਰ ਹੋਰ ਲਾਣ ਦੀ ਲੋੜ ਹੈ। ਤੇਰਾ ਵਿਰੋਧੀ ਦਮੋਂ ਨਿਕਲ ਗਿਆ ਹੈ। ਜਿੱਤ ਤੇਰੀ ਹੀ ਹੋਣੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ