ਦੰਦ ਬਾਹਰ ਪਏ ਹੋਣੇ

- (ਸਖ਼ਤ ਮਾਰ ਪੈਣੀ)

ਵੇਖ ! ਇੱਕ ਵਾਰੀ ਤੇ ਤੂੰ ਇਹ ਲਫ਼ਜ਼ ਕਹਿ ਲਏ ਹਨ। ਹੁਣ ਜੀਭ ਸੰਭਾਲ ਕੇ ਰੱਖੀਂ, ਫਿਰ ਜੇ ਕਿਤੇ ਇਹ ਗੱਲ ਕਹੀ ਤਾਂ ਤੇਰੇ ਦੰਦ ਬਾਹਰ ਪਏ ਹੋਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ