ਦੰਦ ਜੁੜ ਜਾਣੇ

- (ਹੈਰਾਨ ਹੋ ਜਾਣਾ, ਚੁੱਪ ਕਰ ਜਾਣਾ)

ਜਦੋਂ ਪਿਆਦਾ ਵਰੰਟ ਲੈ ਕੇ ਬੂਹੇ ਤੇ ਆ ਬੈਠਾ, ਉਨ੍ਹਾਂ ਦੇ ਦੰਦ ਜੁੜ ਗਏ ਤੇ ਪਤਾ ਤਦ ਲੱਗਾ ਕਿ ਉਨ੍ਹਾਂ ਤੇ ਮੁਕੱਦਮਾ ਹੋ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ