ਦੰਦ ਕੱਢਣੇ

- (ਹੱਸਣਾ)

ਬੁੱਢਾ ਬਾਜ਼ਾਰ ਵਿੱਚ ਕੇਲੇ ਦੇ ਛਿੱਲੜ ਤੋਂ ਤਿਲਕ ਕੇ ਡਿੱਗ ਪਿਆ। ਆਸ ਪਾਸ ਖੜੇ ਲੋਕਾਂ, ਉਸ ਦੀ ਸਹਾਇਤਾ ਕਰਨ ਦੀ ਥਾਂ, ਦੰਦ ਕੱਢਣੇ ਸ਼ੁਰੂ ਕਰ ਦਿੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ