ਦੰਦ ਕਰੀਚਣਾ

- (ਕਚੀਚੀ ਵੱਟਣੀ, ਗੁੱਸੇ ਵਿੱਚ ਆਣਾ)

ਉਹ ਗੁੱਸੇ ਵਿੱਚ ਦੰਦ ਕਰੀਚ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਜੋ ਹੋਣਾ ਸੀ ਹੋ ਗਿਆ, ਹੁਣ ਸਬਰ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ